The Recyclers
ਟੁੱਟੀਆਂ ਹੋਜ਼ਾਂ ਨੂੰ ਕੂੜੇ ਦੀ ਤਰ੍ਹਾਂ ਕਾਲੇ ਬਿਨ ਵਿੱਚ ਪਾਓ।
Put broken hoses into the black bin as garbage. Learn moreਖਾਲੀ ਅਤੇ ਸਾਫ਼ ਪਲਾਸਟਿਕ ਦੇ ਡੱਬਿਆਂ ਨੂੰ ਆਪਣੇ ਨੀਲੇ ਬਿਨ ਵਿੱਚ ਰੀਸਾਈਕਲ ਕਰੋ।
Recycle empty and clean plastic containers in your blue bin. Learn moreਘਰੇਲੂ ਰਸਾਇਣਾਂ ਦਾ ਸੁਰੱਖਿਅਤ ਢੰਗ ਨਾਲ ਨਿਪਟਾਰਾ ਕਰਨ ਲਈ ਪੇਂਟ ਕੈਨਾਂ ਨੂੰ ਇੱਕ ਮਨੋਨੀਤ ਫਾਇਰ ਹਾਲ ਜਾਂ ਸਿਟੀ ਲੈਂਡਫਿਲ ਵਿੱਚ ਲੈ ਜਾਓ।
Take paint cans to a designated fire hall or City landfill to safely dispose of household chemicals. Learn moreਤੁਹਾਡੀਆਂ ਪੁਰਾਣੀਆਂ ਅਤੇ ਟੁੱਟੀਆਂ ਚੀਜ਼ਾਂ ਲਈ ਸਹੀ ਜਗ੍ਹਾ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ ਇਹਨਾਂ ਵੇਸਟ ਟੂਲਾਂ ਦੀ ਵਰਤੋਂ ਕਰੋ।
Use these waste tools to help you find the right place for your old and broken items.
ਆਪਣੀਆਂ ਕਾਰਟਾਂ ਦੀ ਵਰਤੋਂ ਕਿਵੇਂ ਕਰੀਏ ਬਰੋਸ਼ਰ
ਆਪਣੇ ਫਰਿੱਜ 'ਤੇ ਰੱਖਣ ਲਈ ਇਸ ਬਰੋਸ਼ਰ ਨੂੰ ਡਾਊਨਲੋਡ ਕਰੋ ਤਾਂ ਜੋ ਤੁਹਾਨੂੰ ਹਮੇਸ਼ਾ ਪਤਾ ਲੱਗੇ ਕਿ ਆਪਣੇ ਨੀਲੇ, ਕਾਲੇ ਅਤੇ ਹਰੇ ਬਿਨਾਂ ਦੀ ਵਰਤੋਂ ਕਿਵੇਂ ਕਰਨੀ ਹੈ।
How to Use Your Carts brochure
Download this brochure to keep on your fridge so you’ll always know how to use your blue, black and green bins.
ਕੈਲਗਰੀ ਗਾਰਬੇਜ ਡੇ ਐਪ
ਆਪਣੇ ਫ਼ੋਨ 'ਤੇ ਸਕੈਜੁਅਲ ਐਪ ਨੂੰ ਡਾਊਨਲੋਡ ਕਰੋ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਤੁਹਾਡੀਆਂ ਨੀਲੀਆਂ, ਕਾਲੀਆਂ ਅਤੇ ਹਰੀਆਂ ਕਾਰਟਾਂ ਲਈ ਪਿਕਅੱਪ ਦਿਨ ਕਦੋਂ ਹੈ।
Calgary Garbage Day app
Download the schedule app onto your phone so you know when pickup day is for your blue, black and green carts.
ਵੌਟ ਗੋਜ਼ ਵੇਅਰ ਸਰਚ ਟੂਲ
ਇਹ ਔਨਲਾਈਨ ਟੂਲ ਤੁਹਾਨੂੰ ਵੱਖ-ਵੱਖ ਚੀਜ਼ਾਂ ਨੂੰ ਲੱਭਣ ਦਿੰਦਾ ਹੈ ਤਾਂ ਜੋ ਤੁਸੀਂ ਜਾਣ ਸਕੋ ਕਿ ਕੀ ਉਹ ਕੂੜੇ, ਰੀਸਾਈਕਲਿੰਗ, ਕੰਪੋਸਟਿੰਗ ਵਿੱਚ ਜਾਂਦੇ ਹਨ ਅਤੇ ਹੋਰ ਬਹੁਤ ਕੁਝ।
What Goes Where search tool
This online tool lets you look up different items so you can know if they go in the garbage, recycling, composting and more.